ਟੱਕਰ
takara/takara

Definition

ਸੰਗ੍ਯਾ- ਦੋ ਵਸਤੂਆਂ ਦੇ ਜ਼ੋਰ ਨਾਲ ਭਿੜਨ ਦਾ ਧੱਕਾ। ੨. ਮੀਢੇ (ਛੱਤਰੇ) ਝੋਟੇ ਆਦਿ ਦੇ ਸਿਰ ਦਾ ਧੱਕਾ.
Source: Mahankosh

Shahmukhi : ٹکّر

Parts Of Speech : noun, feminine

Meaning in English

collision, knock, percussion, violent contact, forceful, impact, crash; clash, conflict, skirmish, combat, fight; encounter; comparison, match, similarity
Source: Punjabi Dictionary