ਠਕਰਵਾਲ
tthakaravaala/tdhakaravāla

Definition

ਇੱਕ ਪਿੰਡ, ਜੋ ਜਿਲਾ ਤਸੀਲ ਲੁਦਿਆਨਾ ਵਿੱਚ ਹੈ. ਇੱਥੇ "ਨਾਨਕਸਰ" ਨਾਮੇ ਪਹਿਲੇ ਗੁਰੂ ਜੀ ਦਾ ਗੁਰਦ੍ਵਾਰਾ ਹੈ.
Source: Mahankosh