ਠਰਹਰ
ttharahara/tdharahara

Definition

ਵਿ- ਅਚਲ. ਦ੍ਰਿੜ੍ਹ. "ਠਰਹਰ ਪਾਯੰ." (ਰਾਮਾਵ) ੨. ਸੰਗ੍ਯਾ- ਸੀਤ ਤੋਂ ਹੋਇਆ ਕਾਂਬਾ.
Source: Mahankosh