ਠੁੱਕ
tthuka/tdhuka

Definition

ਸੰਗ੍ਯਾ- ਭੀੜ. ਸੰਘੱਟ। ੨. ਸਮਾਜ. ਮਜਲਿਸ। ੩. ਪ੍ਰਤਿਸ੍ਠਾ. ਮਾਨ. ਵਡਿਆਈ। ੪. ਯੋਗ੍ਯਤਾ. ਜਿਵੇਂ- ਕੋਈ ਠੁੱਕ ਦੀ ਗੱਲ ਕਰੋ.
Source: Mahankosh

THUKK

Meaning in English2

s. f, Union, agreement, coming together, a crowd, a multitude, an assembly.
Source:THE PANJABI DICTIONARY-Bhai Maya Singh