ਡਡੀਆ
dadeeaa/dadīā

Definition

ਸੰ. ढ्रधस् ਦ੍ਰਧਸ. ਸੰਗ੍ਯਾ- ਪੋਸ਼ਾਕ. ਲਿਬਾਸ. ਸਾੜ੍ਹੀ ਆਦਿ ਵਸਤ੍ਰ. "ਕਹੁ ਡਡੀਆ ਬਾਧੈ ਧਨ ਖੜੀ ਪਾਹੂ ਘਰਿ ਆਏ ਮੁਕਲਾਊ ਆਏ." (ਗਉ ਕਬੀਰ) ਰੂਹ ਵਹੁਟੀ ਹੈ ਮੁਕਲਾਊ ਪਰਾਹੁਣੇ ਯਮਦਤ ਹਨ.
Source: Mahankosh