ਡਹੀ
dahee/dahī

Definition

ਸੰਗ੍ਯਾ- ਗੱਡੇ ਦੀ ਥੰਮ੍ਹੀ, ਜੋ ਪੱਟੀ ਦੇ ਤਾਣਨ ਅਤੇ ਰੋਕਣ ਲਈ ਵਿੱਢ ਵਿੱਚ ਲਾਈ ਜਾਂਦੀ ਹੈ। ੨. ਮਿਲੀ. "ਆਨਦ ਕੇ ਮਧਿ ਬਾਤ ਡਹੀ ਹੈ." (ਕ੍ਰਿਸਨਾਵ) ੩. ਵਿਛੀ ਹੋਈ. ਜਿਵੇਂ- ਘਰ ਅੰਦਰ ਮੰਜੀ ਡਹੀ ਹੋਈ। ੪. ਲੱਗੀ. ਤਤਪਰ ਹੋਈ. ਜਿਵੇਂ- ਉਹ ਖਾਣ ਡਹੀ ਹੋਈ ਹੈ.
Source: Mahankosh

Shahmukhi : ڈہی

Parts Of Speech : noun, feminine

Meaning in English

small ਡਹਿਆ ; plural ਡਹੀਆਂ pair of crossed staves forming front rest of bullock cart; crutches
Source: Punjabi Dictionary