Definition
ਸੰਗ੍ਯਾ- ਦਾਹ. ਦਾਝ. ਸਿੰਧੀ. ਡਝਣੁ ਅਤੇ ਡੰਝੋ. "ਪ੍ਰਭੁ ਮਿਲਿਆ ਤਾ ਚੂਕੀ ਡੰਝਾ." (ਆਸਾ ਮਃ ੫) "ਮਨ ਥੀਆ ਠੰਢਾ ਚੂਕੀ ਡੰਝਾ." (ਵਡ ਛੰਤ ਮਃ ੫) ੨. ਦਰਦ. ਪੀੜ. "ਜਨਮ ਮਰਨ ਦੀ ਮਿਟਵੀ ਡੰਝਾ." (ਮਾਰੂ ਸੋਲਹੇ ਮਃ ੫) ੩. ਵਾਸਨਾ. ਇੱਛਾ. "ਅਤਿ ਤਿਸਨਾ ਉਡਣੈ ਕੀ ਡੰਝ." (ਮਲਾ ਮਃ ੧)
Source: Mahankosh