ਡੰਨੁ
dannu/dannu

Definition

ਸੰਗ੍ਯਾ- ਦੰਡ. ਸਜ਼ਾ। ੨. ਜੁਰਮਾਨਾ. ਚੱਟੀ। ੩. ਸਿੰਧੀ. ਮੁਆ਼ਮਲਾ. ਕਰ. ਮਹ਼ਿਸੂਲ.
Source: Mahankosh