ਡੰਫੁ
dandhu/danphu

Definition

ਸੰ. ਦੰਭ. ਸੰਗ੍ਯਾ- ਪਾਖੰਡ. "ਡੰਫੁ ਕਰਹੁ ਕਿਆ ਪ੍ਰਾਣੀ?" (ਆਸਾ ਪਟੀ ਮਃ ੧) "ਝੂਠਾ ਡੰਫੁ ਝੂਠੁ ਪਾਸਾਰੀ." (ਸੁਖਮਨੀ) ੨. ਯੂ. ਪੀ. ਵਿੱਚ ਡੌਰੂ ਦੀ ਕਿਸਮ ਦਾ ਇੱਕ ਵਾਜਾ. ਇਹ ਡਫ ਤੋਂ ਭਿੰਨ ਹੈ.
Source: Mahankosh