ਢਢਾ
ddhaddhaa/ḍhaḍhā

Definition

ਢ ਅੱਖਰ. "ਢਢਾ ਢੂੰਢਤ ਕਹ ਫਿਰਹੁ?" (ਬਾਵਨ) ੨. ਢ ਦਾ ਉੱਚਾਰਣ. ਢਕਾਰ.
Source: Mahankosh