ਢਮਕ
ddhamaka/ḍhamaka

Definition

ਸੰਗ੍ਯਾ- ਨਗਾਰੇ ਡੌਰੂ ਆਦਿ ਦੀ ਧੁਨਿ. ਢਮਕਾਰ. ਢਮਾਕਾ.
Source: Mahankosh