ਢਰਨਾ
ddharanaa/ḍharanā

Definition

ਕ੍ਰਿ- ਢਲਨਾ. ਪਿਘਲਣਾ। ੨. ਪਸੀਜਣਾ. ਰੀਝਣਾ. "ਜਾਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੂਹੀ ਢਰੈ." (ਮਾਰੂ ਰਵਿਦਾਸ ੩. ਲੁੜਕਣਾ. ਨਿਵਾਂਣ ਵੱਲ ਰੁੜ੍ਹਨਾ.
Source: Mahankosh