ਢਿਮਢਾਣੀ
ddhimaddhaanee/ḍhimaḍhānī

Definition

ਸੰਗ੍ਯਾ- ਮੰਡਲੀ. ਟੋਲੀ। ੨. ਚਾਰਯਾਰੀ. "ਢਿਮਢਾਣੀ ਉਨ ਲਈ ਬਨਾਇ." (ਪ੍ਰਾਪੰਪ੍ਰ)
Source: Mahankosh