ਢੋਕਾ
ddhokaa/ḍhokā

Definition

ਸੰਗ੍ਯਾ- ਬਾਜ਼ ਦੀਆਂ ਅੱਖਾਂ ਪੁਰ ਦਿੱਤਾ ਚੰਮ ਦਾ ਟੋਪਾ. ਅੰਧੇਰੀ. "ਢੋਕੇ ਛੁਟੇ ਤੇ ਮਹਾਂ ਛੁਧਵਾਨ ਕਿਧੌਂ ਚਕਵਾ ਉਠ ਬਾਜਹਿਂ ਮਾਰ੍ਯੋ." (ਕ੍ਰਿਸਨਾਵ) ਦੇਖੋ, ਸ਼ਿਕਾਰੀ ਪੰਛੀ ਸ਼ਬਦ ਦੇ ਚਿਤ੍ਰਾਂ ਵਿੱਚ ਬਾਜ਼ (ਅ)
Source: Mahankosh