ਢੋਲ
ddhola/ḍhola

Definition

ਸੰ. ਸੰਗ੍ਯਾ- ਵਿੱਚੋਂ ਖੋਦੀ ਅਤੇ ਲੰਮੀ ਗੋਲ ਲਕੜੀ ਦੇ ਦੋਹੀਂ ਪਾਸੀਂ ਚਮੜਾ ਮੜ੍ਹਕੇ ਇਹ ਸਾਜ ਬਣਾਇਆ ਜਾਂਦਾ ਹੈ. ਇਸ ਮ੍ਰਿਦੰਗ ਜੇਹੇ ਬਾਜੇ ਨੂੰ ਖ਼ਮਦਾਰ ਲੱਕੜ ਦੇ ਡੱਗਿਆਂ ਨਾਲ ਗਲ ਵਿੱਚ ਲਟਕਾਕੇ ਵਜਾਉਂਦੇ ਹਨ. ਫ਼ਾ. [دُہل] ਦੁਹਲ.
Source: Mahankosh

Shahmukhi : ڈھول

Parts Of Speech : noun, masculine

Meaning in English

drum (musical instrument); drum (large cylindrical container) barrel; dust-bin, garbage can; lover, beloved, (male only) paramour
Source: Punjabi Dictionary

ḌHOL

Meaning in English2

s. m, um; the upright cogwheel of a Persian well; a beloved (in the last sense used in poetry); inclination, slope:—ḍhol ḍhál, ḍhol ḍhamakká, s. m. Beating a drum or other musical instrument:—ḍhol wajáuṉá, v. a. To play on the drum.
Source:THE PANJABI DICTIONARY-Bhai Maya Singh