ਤਦਾਕਾਰ
tathaakaara/tadhākāra

Definition

ਸੰ. ਵਿ- ਉਸੇ ਆਕਾਰ ਦਾ. ਉਹੋ ਜੇਹਾ। ੨. ਤਨਮਯ. ਉਸੇ ਦਾ ਰੂਪ.
Source: Mahankosh