ਤਨਜੀਮ
tanajeema/tanajīma

Definition

ਅ਼. [تنظیِم] ਤਨਜੀਮ. ਸੰਗ੍ਯਾ- ਨਜਮ (ਪ੍ਰਬੰਧ) ਕਰਨ ਦਾ ਭਾਵ. ਇੰਤਜਾਮ ਕਰਨਾ। ੨. ਮੋਤੀ ਆਦਿਕ ਦਾ ਪਰੋਣਾ। ੩. ਸਭਾ ਸਮਾਜ ਆਦਿ ਦੇ ਨਿਯਮ ਬੰਨ੍ਹਣੇ.
Source: Mahankosh

Shahmukhi : تنظیم

Parts Of Speech : noun, feminine

Meaning in English

same as ਸੰਗਠਨ and ਸੰਸਥਾ , organisation; also ਤਨਜ਼ੀਮ
Source: Punjabi Dictionary