ਤਪਤਾਉ
tapataau/tapatāu

Definition

ਸੰਗ੍ਯਾ- ਤਪ ਨਾਲ ਤਪਣ ਦਾ ਭਾਵ. ਤਪਸ੍ਯਾ ਦਾ ਕਸ੍ਟ. "ਅਸੰਖ ਪੂਜਾ ਅਸੰਖ ਤਪਤਾਉ." (ਜਪੁ)
Source: Mahankosh