ਤਸਮਯੀ
tasamayee/tasamēī

Definition

ਤੋਸਮਯੀ. ਸੰਗ੍ਯਾ- ਆਨੰਦ ਕਰ ਦੇਣ ਵਾਲੀ ਗਿਜਾ. ਦੁੱਧ ਵਿੱਚ ਚਾਉਲ ਰਿੰਨ੍ਹਕੇ ਬਣਾਇਆ ਭੋਜਨ. ਪਾਯਸ. ਖੀਰ। ੨. ਤਸਮੈ. ਚਤੁਰਥੀ ਵਿਭਕ੍ਰਤਿ. ਤਿਸ ਤਾਈਂ. "ਤਸਮਈ ਨਮੋ ਨਮਃ" (ਸਲੋਹ)
Source: Mahankosh