ਤਹ਼ੱਮੁਲ
tahaamula/tahāmula

Definition

ਅ਼. [تحّمُل] ਸੰਗ੍ਯਾ- ਹ਼ਮਲ (ਬੋਝ ਉਠਾਉਣ) ਦੀ ਕ੍ਰਿਯਾ. ਕਿਸੇ ਕੰਮ ਦਾ ਬੋਝ ਸੰਭਾਲਣਾ। ੨. ਬਦਸੁਲੂਕੀ ਦੇ ਸਹਾਰਣ ਦਾ ਭਾਵ. ਧੀਰਯ. ਸਹਨਸ਼ੀਲਤਾ.
Source: Mahankosh