ਤਾਮ੍ਰਪਰਣੀ
taamraparanee/tāmraparanī

Definition

ਲੰਕਾ. ਰਾਵਣ ਦੀ ਰਾਜਧਾਨੀ. ਦੇਖੋ, ਲੰਕਾ। ੨. ਟਿਨੇ ਵੈਲੀ ਦੀ ਇੱਕ ਨਦੀ ਜੋ ਅਗਸਤਿਕੂਟ ਤੋਂ ਨਿਕਲਦੀ ਹੈ. ਇਸ ਵਿੱਚੋਂ ਮੋਤੀ ਕਢਦੇ ਹਨ. ਕਿਸੇ ਸਮੇਂ ਇਸ ਦਾ ਕੋਲਕੈ ਬੰਦਰ ਬਹੁਤ ਮਸ਼ਹੂਰ ਸੀ.
Source: Mahankosh