ਤਾਲਧਵਜ
taalathhavaja/tāladhhavaja

Definition

ਸੰਗ੍ਯਾ- ਜਿਸ ਦੇ ਨਿਸ਼ਾਨ ਤੇ ਤਾਲ ਬਿਰਛ ਦਾ ਚਿੰਨ੍ਹ ਹੈ, ਬਲਰਾਮ। ੨. ਭੀਸਮ.
Source: Mahankosh