ਤਿਖਾ
tikhaa/tikhā

Definition

ਸੰਗ੍ਯਾ- ਤ੍ਰਿਸਾ. ਪਿਆਸ. "ਤਿਖਾ ਭੂਖ ਬਹੁ ਤਪਤ ਬਿਆਪਿਆ." (ਬਿਲਾ ਮਃ ੫) ੨. ਇੱਛਾ. ਤ੍ਹ੍ਹਿਸਨਾ. "ਗੁਰੁ ਲਾਹੀ ਸਗਲ ਤਿਖਾ." (ਸਾਰ ਮਃ ੫) ੩. ਦੇਖੋ, ਤਿੱਖਾ.
Source: Mahankosh

Shahmukhi : تِکھا

Parts Of Speech : noun, feminine

Meaning in English

same as ਤੇਹ , thirst
Source: Punjabi Dictionary

TIKHÁ

Meaning in English2

s. f, Thirst; i. q. Tirikhá.
Source:THE PANJABI DICTIONARY-Bhai Maya Singh