ਤਿਖੰਤ
tikhanta/tikhanta

Definition

ਵਿ- ਤ੍ਰਿਸਾਤੁਰ. ਤ੍ਰਿਖਾ ਕਰਕੇ ਆਰਤ. ਪਿਆਸਾ. "ਬਰ੍ਯੋ ਜਲ ਪਾਨ ਕੇ ਹੇਤ ਤਿਖਾਤੀ." (ਨਾਪ੍ਰ) "ਭੂਖੇ ਕੋ ਭੋਜਨ ਤੋਇ ਤਿਖੰਤ ਕੋ." (ਨਾਪ੍ਰ)
Source: Mahankosh