ਤਿਲ ਚਾਵਲੀ
til chaavalee/til chāvalī

Definition

ਸੰਗ੍ਯਾ- ਤਿਲ ਅਤੇ ਚਾਵਲ ਦੀ ਖਿਚੜੀ. ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਦਾ ਨਾਮ ਕ੍ਰਿਸ਼ਰਾ ਹੈ। ੨. ਕਈ ਹਿੰਦੂ, ਤਿਲ ਅਤੇ ਚਾਵਲ ਮਿਲਾਕੇ ਕੀੜੀਆਂ ਨੂੰ ਖਵਾਉਣਾ ਮਹਾ ਪੁੰਨ ਸਮਝਦੇ ਹਨ ਅਤੇ ਤਿਲਚਾਵਲੀ ਕੀੜੀਆਂ ਦੀ ਖੁੱਡਾਂ ਪਾਸ ਵਿਖੇਰਦੇ ਹਨ.
Source: Mahankosh