ਤਿੰਦਕ
tinthaka/tindhaka

Definition

ਸੰਗ੍ਯਾ- ਤੰਦੂਆ. ਇੱਕ ਜਲਜੀਵ, ਜੋ ਆਪਣੀਆਂ ਤੰਦਾਂ ਨਾਲ ਜਲ ਵਿੱਚ ਆਏ ਜੀਵਾਂ ਨੂੰ ਫਸਾ ਲੈਂਦਾ ਹੈ. "ਤਿੰਦਕ ਮੋਹ ਜਿਸੈ ਗਰਸਾਯੋ." (ਨਾਪ੍ਰ) ਦੇਖੋ, ਤਦੂਆ, ਤਿੰਦੂਆ ਅਤੇ ਤੰਦੂਆ। ੨. ਦੇਖੋ, ਤਿੰਦੁਕ.
Source: Mahankosh