ਤਿੰਨ ਦੇਵਤਾ
tinn thayvataa/tinn dhēvatā

Definition

ਵੇਦ ਵਿੱਚ ਅਗਨਿ, ਵਾਯੁ ਅਤੇ ਸੂਰਯ ਤਿੰਨ ਪ੍ਰਧਾਨ ਦੇਵਤਾ ਹਨ। ੨. ਪੁਰਾਣਾਂ ਅਨੁਸਾਰ ਬ੍ਰਹਮ੍‍, ਵਿਸਨੁ ਅਤੇ ਸ਼ਿਵ.
Source: Mahankosh