Definition
ਸੰਗ੍ਯਾ- ਸਾਵਨ ਸੁਦੀ ੩. ਦਾ ਤ੍ਯੋਹਾਰ, ਜਿਸ ਨੂੰ ਖ਼ਾਸ ਕਰਕੇ ਇਸਤ੍ਰੀਆਂ ਮਨਾਉਂਦੀਆਂ ਹਨ ਅਤੇ ਪਿੰਡ ਤੋਂ ਬਾਹਰ ਇਕੱਠੀਆਂ ਹੋਕੇ ਪੀਂਘਾਂ ਝੂਟਦੀਆਂ ਹਨ. ਤੀਜ ਤਿਥਿ ਅਤੇ ਤਿੰਨ ਦਿਨ ਉਤਸਵ ਰਹਿਣ ਕਰਕੇ ਤੀਆਂ ਸੰਗ੍ਯਾ ਹੈ. ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਦਾ ਨਾਉਂ "ਗੌਰੀ ਤ੍ਰਿਤੀਯਾ" ਹੈ.
Source: Mahankosh
Shahmukhi : تیاں
Meaning in English
ladies' festival held on each Sunday of the Bikrami month of Savan
Source: Punjabi Dictionary
TÍÁṆ
Meaning in English2
s. f, Hindu festival on the second day after the new moon in the month Sáwaṉ, celebrated on every Sunday of this month.
Source:THE PANJABI DICTIONARY-Bhai Maya Singh