ਤੀਨਿ ਸਮਾਵੈ ਚੋਥੈ ਵਾਸਾ
teeni samaavai chothai vaasaa/tīni samāvai chodhai vāsā

Definition

(ਬਿਲਾ ਥਿਤੀ ਮਃ ੧) ਤਿੰਨ ਗੁਣਾਂ ਤੋਂ ਪਰੇ ਚੌਥਾ ਆਤਮਾ। ੨. ਤਿੰਨ ਅਵਸਥਾ ਤੋਂ ਪਰੇ ਤਰੀਯ (ਤੁਰੀਆ) ਪਦ. ਨਿਰਵਾਣ.
Source: Mahankosh