Definition
ਛੋਟਾ ਤੀਲਾ. ਸੀਖ਼। ੨. ਇਸਤ੍ਰੀਆਂ ਦੇ ਨੱਕ ਵਿੱਚ ਪਹਿਰਣ ਦਾ ਇੱਕ ਭੂਖਣ.
Source: Mahankosh
Shahmukhi : تیلی
Meaning in English
match stick; nose-pin
Source: Punjabi Dictionary
TÍLÍ
Meaning in English2
s. f, ee Tíl.
Source:THE PANJABI DICTIONARY-Bhai Maya Singh