ਤੇਤੀਸ
tayteesa/tētīsa

Definition

ਸੰ. त्रयस्ंित्रशत- ਤ੍ਰਯਸ੍‌ਤ੍ਰਿੰਸ਼ਤ੍‌. ਵਿ- ਤਿੰਨ ਅਤੇ ਤੀਹ. ਤੀਹ ਉੱਪਰ ਤਿੰਨ- ੩੩। ੨. ਤੇਤੀਸ ਕੋਟਿ ਦੇਵਤਾ. "ਤਿਤੁ ਨਾਮਿ ਲਾਗਿ ਤੇਤੀਸ ਧਿਆਵਹਿ." (ਸਵੈਯੇ ਮਃ ੩. ਕੇ) ਦੇਖੋ, ਤੇਤੀਸਕੋਟਿ ਅਤੇ ਵੈਦਿਕ ਦੇਵਤੇ.
Source: Mahankosh