ਤੇਨ
tayna/tēna

Definition

ਸਰਵ- ਤਿਨ੍ਹਾਂ ਨੂੰ. "ਕਟਿ ਦੇਵਉ ਹੀਅਰਾ ਤੇਨ." (ਕਾਨ ਮਃ ੪) ਦਿਲ ਕੱਟਕੇ ਉਨ੍ਹਾਂ ਨੂੰ ਦੇਵਾਂ। ੨. ਤਿਸ ਕਰਕੇ। ੩. ਤਿਸ ਨੇ. "ਤੇਨ ਕਲਾ ਅਸਥੰਭੰ ਸਰੋਵਰੰ." (ਸਹਸ ਮਃ ੫) ਤਿਸ ਨੇ ਆਪਣੀ ਕਲਾ (ਸ਼ਕਤੀ) ਨਾਲ ਸਮੁੰਦਰ ਰੋਕ ਰੱਖਿਆ ਹੈ.
Source: Mahankosh