ਤੇਮ
tayma/tēma

Definition

ਕ੍ਰਿ. ਵਿ- ਤਿਮਿ. ਤੈਸੇ. ਤਿਵੇਂ. "ਮਿਲੀ ਤੇਮ ਸੀਤਾ." (ਰਾਮਾਵ) ੨. ਸੰ. ਸੰਗ੍ਯਾ- ਗਿੱਲਾਪਨ. ਨਮੀ.
Source: Mahankosh