ਤੋਯਨਿਧਿ
toyanithhi/toyanidhhi

Definition

ਸੰ. ਸੰਗ੍ਯਾ- ਤੋਯ (ਜਲ) ਦੇ ਧਾਰਨ ਵਾਲਾ ਅਤੇ ਜਲ ਦੀ ਨਿਧਿ, ਸਮੁੰਦਰ.
Source: Mahankosh