ਤੋਰੁ
toru/toru

Definition

ਦੇਖੋ, ਤੋਰ। ੨. ਫ਼ਾ. [تور] ਸੰਗ੍ਯਾ- ਭੈ. ਡਰ. "ਜਮ ਜਾਗਾਤਿ ਨ ਲਾਗੈ ਤੋਰੁ." (ਰਤਨਮਾਲਾ ਬੰਨੋ)
Source: Mahankosh