ਤੌਰੇਤ
taurayta/taurēta

Definition

ਅ਼. [توَریت] ਯਹੂਦੀਆਂ (ਮੂਸਾਈਆਂ) ਦਾ ਧਰਮਗ੍ਰੰਥ, ਜੋ ਹ਼ਜਰਤ ਮੂਸਾ ਨੂੰ ਪ੍ਰਗਟ ਹੋਇਆ. Old Testament ਦੀਆਂ ਪਹਿਲੀਆਂ ਪੰਚ ਕਿਤਾਬਾਂ (Pentateuch). ਦੇਖੋ, ਮੂਸਾ.
Source: Mahankosh