ਤੌਹ਼ੀਦ
tauhaeetha/tauhaīdha

Definition

ਅ਼. [توَحید] ਸੰਗ੍ਯਾ- ਵਾਹ਼ਦ (ਇੱਕ) ਸਮਝਣ ਦਾ ਭਾਵ. ਇੱਕ ਪਾਰਬ੍ਰਹ੍‌ਮ ਦਾ ਨਿਸ਼ਚਾ. ਅਦਨਐਤਤਾ। ੨. ਅਦ੍ਵੈਤਵਾਦ. Monism (unitarianism).
Source: Mahankosh