ਤ੍ਰਈ
traee/traī

Definition

ਸੰ. ਤ੍ਰਯੀ. ਸੰਗ੍ਯਾ- ਤਿੰਨ ਦਾ ਸਮੁਦਾਯ. "ਦਰਸਨ ਨਿਮਖ ਤਾਪ ਤ੍ਰਈ ਮੋਚਨ." (ਸਾਰ ਨਾਮਦੇਵ) ਆਧਿ ਵਿਆਧਿ ਉਪਾਧਿ ਤਿੰਨੇ ਤਾਪ। ੨. ਬ੍ਰਹਮਾ ਵਿਸਨੁ ਸ਼ਿਵ। ੩. ਰਿਗ ਯਜੁਰ ਸਾਮ ਤਿੰਨੇ ਵੇਦ। ੪. ਦੁਰਗਾ। ੫. ਪਤਿ ਪੁਤ੍ਰ ਕੰਨ੍ਯਾ ਵਾਲੀ ਇਸਤ੍ਰੀ.
Source: Mahankosh