ਤ੍ਰਯੰਬਕਾ
trayanbakaa/trēanbakā

Definition

ਸੰ. ਤ੍ਰ੍ਯੰਬਿਕਾ. ਸੰਗ੍ਯਾ- ਤਿੰਨ ਅੰਬਕ (ਨੇਤ੍ਰਾਂ) ਵਾਲੀ, ਦੁਰਗਾ. ਚੰਦ੍ਰਮਾ, ਸੂਰਯ ਅਤੇ ਅਗਨਿ ਇਹ ਤਿੰਨ ਅੱਖਾਂ ਦੁਰਗਾ ਦੀਆਂ ਲਿਖੀਆਂ ਹਨ.
Source: Mahankosh