ਤ੍ਰਸਰੇਣੁ
trasaraynu/trasarēnu

Definition

ਸੰ. ਸੰਗ੍ਯਾ- ਚੰਚਲ ਹੋਇਆ ਰੇਣੁ. ਮਹਾ ਸੂਕ੍ਸ਼੍‍ਮ ਕਣ, ਜੋ ਮਕਾਨ ਆਦਿ ਦੇ ਛੇਦ ਵਿੱਚਦੀਂ ਸੂਰਯ ਦੀ ਚਮਕ ਵਿੱਚ ਫਿਰਦਾ ਨਜਰ ਆਉਂਦਾ ਹੈ. ਛੀ ਪਰਮਾਣੁ, ਅਥਵਾ ਤਿੰਨ ਦ੍ਵ੍ਯਣੁਕ ਦਾ ਤ੍ਰਸਰੋਣੁ ਹੁੰਦਾ ਹੈ.
Source: Mahankosh