ਤ੍ਰਾਘਿ
traaghi/trāghi

Definition

ਦੇਖੋ, ਤਾਂਘ. "ਆਗਾਹਾ ਕੂੰ ਤ੍ਰਾਘਿ." (ਵਾਰ ਮਾਰੂ ੨. ਮਃ ੫) ਅੱਗੇ ਵਧਣ ਲਈ ਜ਼ੋਰ ਲਗਾ. ਭਾਵ- ਉਂਨਤਿ ਵਾਸਤੇ ਬਲ ਖ਼ਰਚ ਕਰ. "ਸੁਰ ਕਾਨ੍ਹਰ ਕੀ ਸੁਨਬੇ ਕਹੁ ਤ੍ਰਾਘੀ." (ਕ੍ਰਿਸਨਾਵ) ਕ੍ਰਿਸਨ ਜੀ ਦੀ ਮੁਰਲੀ ਦੀ ਧੁਨਿ ਸੁਣਨ ਲਈ ਪ੍ਰਬਲ ਇੱਛਾ ਹੋਈ.
Source: Mahankosh