ਤ੍ਰਾਣ
traana/trāna

Definition

ਸੰ. ਸੰਗ੍ਯਾ- ਰਖ੍ਯਾ (ਹ਼ਿਫ਼ਾਜਤ. "ਤ੍ਰਾਣ ਕਰੈਂ ਨਿਜ ਦਾਸਨ ਕੀ." (ਗੁਪ੍ਰਸੂ) ੨. ਕਵਚ. ਸੰਜੋਆ.
Source: Mahankosh