ਤ੍ਰਿਣ ਣਿਣ
trin nina/trin nina

Definition

ਇਹ ਛੰਦ "ਅਕਰਾ", "ਅਣਕਾ" "ਸ਼ਸ਼ਿਵਦਨਾ" ਦਾ ਹੀ ਰੂਪ ਹੈ. ਅਰਥਾਤ ਚਾਰ ਚਰਣ, ਪ੍ਰਤਿ ਚਰਣ ਨ, ਯ. , . ਨਾਮ ਦਾ ਕਾਰਣ ਕੇਵਲ ਯੁੱਧ ਵਿੱਚ ਹੋਣ ਵਾਲੇ ਸ਼ਬਦਾਂ ਦਾ ਅਨੁਕਰਣ ਅਰ ਮੁੱਢ "ਤ੍ਰਿਣ ਣਿਣ" ਪਾਠ ਹੈ.#ਉਦਾਹਰਣ-#ਤ੍ਰਿਣ ਣਿਣ ਤੀਰੰ।. ਬ੍ਰਿਣ ਣਿਣ ਬੀਰੰ।#ਢ੍ਰਣ ਣਣ ਢਾਲੰ। ਜ੍ਰਣ ਣਣ ਜ੍ਵਾਲੰ।। (ਰਾਮਾਵ)
Source: Mahankosh