ਤ੍ਰਿਤੀਯ
triteeya/tritīya

Definition

ਸੰ. तृतीय- ਤ੍ਰਿਤੀਯ. ਵਿ- ਤੀਜਾ. ਤੀਸਰਾ. "ਤ੍ਰਿਤੀਅ ਬਿਵਸਥਾ ਸਿੰਚੇ ਮਾਇ." (ਰਾਮ ਮਃ ੫) ਤੀਜੀ ਉ਼ਮਰ ਵਿੱਚ ਮਾਇਆ ਜਮਾ ਕਰਦਾ ਹੈ.
Source: Mahankosh