ਤ੍ਰਿਨਾਲੈ
trinaalai/trinālai

Definition

ਸੰਗ੍ਯਾ- ਤ੍ਰਿਣ- ਆਲਯ. ਕੱਖਾਂ ਦਾ ਘਰ. ਕੁਟੀਆ. ਛੱਪਰ. "ਨਦੀ ਤੀਰ ਇਕ ਰਚ੍ਯੋ ਤ੍ਰਿਨਾਲੈ." (ਚਰਿਤ੍ਰ ੨੪੦)
Source: Mahankosh