ਤ੍ਰਿਪਤਾਇਣੁ
tripataainu/tripatāinu

Definition

ਸੰਗ੍ਯਾ- ਤ੍ਰਿਪਤ ਹੋਣ ਦਾ ਭਾਵ. ਤ੍ਰਿਪਤਿ. "ਨਾਮ ਰਸਾਇਣੁ ਮਨੁ ਤ੍ਰਿਪਤਾਇਣੁ." (ਮਾਝ ਮਃ ੫) ੨. ਵਿ- ਤ੍ਰਿਪਤਿ ਦੇਣ ਵਾਲਾ.
Source: Mahankosh