ਤ੍ਰਿਪਾਉਣਾ
tripaaunaa/tripāunā

Definition

ਕ੍ਰਿ- ਤਿੰਨ ਪੈਰਾਂ ਤੇ ਚਲਾਉਣਾ. ਪੁਰਾਣੇ ਜ਼ਮਾਨੇ ਘੋੜੇ ਨੂੰ ਛੇੜਨ ਵਾਲੇ ਤਿੰਨ ਪੈਰਾਂ ਪੁਰ ਨਚਾਇਆ ਕਰਦੇ ਸਨ. ਹੁਣ ਭੀ ਰਾਜਪੂਤਾਨੇ ਵਿੱਚ ਇਹ ਰੀਤਿ ਦੇਖੀ ਜਾਂਦੀ ਹੈ. "ਬਾਜੀ ਕੋ ਤ੍ਰਿਪਾਇ ਭਯੋ ਆਗੇ." (ਗੁਪ੍ਰਸੂ) ੨. ਟਪਾਉਣਾ, ਦੇਖੋ, ਤ੍ਰਪਾਉਣਾ.
Source: Mahankosh