ਤ੍ਰਿਪਾਲ
tripaala/tripāla

Definition

ਸੰਗ੍ਯਾ- ਤਿੰਨ ਪੱਲਿਆਂ ਦੀ ਤੰਬੋਟੀ। ੨. ਅੰ. Tarpaulin. ਰਾਲ ਚੜ੍ਹਾਈ ਹੋਈ ਟਾਟ. ਤਿਰਪਾਲ। ੩. ਦੇਖੋ, ਤ੍ਰੈਪਾਲ.
Source: Mahankosh