ਤ੍ਰਿਪੁਟੀ
triputee/triputī

Definition

ਸੰਗ੍ਯਾ- ਤਿੰਨ ਵਸਤਾਂ ਦਾ ਸਮੁਦਾਯ. ਜੈਸੇ- ਗ੍ਯਾਤਾ, ਗ੍ਯਾਨ, ਗ੍ਯੇਯ, ਧ੍ਯਾਤਾ, ਧ੍ਯਾਨ, ਧ੍ਯੇਯ, ਦ੍ਰਸ੍ਟਾ, ਦ੍ਰਿਸ਼੍ਯ, ਦਰਸ਼ਨ ਆਦਿ. "ਤ੍ਰਿਪੁਟੀ ਬਨੀਰਹਿਤ ਹੈ ਤਦੇ." (ਗੁਪ੍ਰਸੂ)
Source: Mahankosh