ਤ੍ਰਿਪੁਰਾਂਤਕ ਅਰਿ
tripuraantak ari/tripurāntak ari

Definition

ਸੰਗ੍ਯਾ- ਤ੍ਰਿਪੁਰ ਦਾ ਅੰਤ ਕਰਨ ਵਾਲਾ ਸ਼ਿਵ, ਉਸ ਦਾ ਵੈਰੀ ਕਾਮ. (ਸਨਾਮਾ)
Source: Mahankosh